Wapaasi ( ਵਾਪਸੀ ) | Manjit Singh Sohi | Latest Punjabi Songs 2024 | Lakha Sra | SV Records
SV Records Presents
INSTA REELS LINK - https://www.instagram.com/reel....s/audio/144641338963
TIK TOK SOUND - https://www.tiktok.com/t/ZTLRa3B8k/
Tittle - Wapaasi ( ਵਾਪਸੀ )
Singer - Manjit Singh Sohi
https://www.instagram.com/manj....itsinghsohiofficial?
Lyrics - Lakha Sra
https://www.instagram.com/lakh....winder_sra1?igshid=O
Music and mix master - Beat rangerz
https://www.instagram.com/beat.....rangerz?igsh=MTg0NG
Label - SV Records
Wapaasi Manjit Singh Sohi
Apple Music : https://music.apple.com/us/alb....um/wapaasi-single/17
Amazon : https://music.amazon.in/albums/B0CX58WC23
Wynk : https://wynk.in/music/song/wap....aasi/ig_195473041541
Kkbox : https://www.kkbox.com/tw/en/so....ng/4mO0OGmHf387pfuzd
Shazam : https://www.shazam.com/gb/track/693948918/wapaasi
Subscribe For More Video:- https://bit.ly/3oFaxU9
Do Share Your Feedback in Comments
Follow us Instagram -https://www.instagram.com/officialsolvibezrecords/
Follow us Facebook - https://www.facebook.com/solvibezrecords
Digitally Powered By - Bull18 [http://www.instagram.com/Bull18Network]
ਬਹੁਤਾ ਤੂੰ ਡੋਲਿਆ ਨਾ ਕਰ
ਢਿੱਡ ਦੇ ਦੁੱਖ ਫੋਲਿਆ ਨਾਂ ਕਰ
ਆ ਕਿ ਗਲਵੱਕੜੀ ਇੱਕ ਦਿਨ
ਘੁੱਟ ਕਿ ਤੈਨੂੰ ਪਾਉਣਗੇ
ਪੁੱਤਰ ਪੰਜਾਬ ਸਿੰਹਾਂ ਤੇਰੇ ਵਾਪਿਸ ਪਿੰਡ ਆਉਣਗੇ
ਪੁੱਤਰ ਪੰਜਾਬ ਸਿੰਹਾਂ ਤੇਰੇ ਵਾਪਿਸ ਮੁੜ ਆਉਣਗੇ
ਪੁੱਤਰ ਪੰਜਾਬ ਸਿੰਹਾਂ ਤੇਰੇ …..
ਵੱਡਿਆਂ ਨੇ ਡੋਲ ਪਸੀਨਾ
ਅੋਖੇ ਹੋ ਲਈਆਂ ਜ਼ਮੀਨਾਂ
ਸੂੰਨੇ ਘਰ ਬਾਹਰ ਵੇਖ ਕਿ
ਫੱਟਣੇ ਨੂੰ ਆਉਂਦਾ ਸੀਨਾ
ਹੱਥੀ ਆ ਵਾਹ ਕਿ ਪੇਲੀਆਂ ਕਣਕਾਂ ਉਗਾਉਣਗੇ
ਪੁੱਤਰ ਪੰਜਾਬ ਸਿੰਹਾਂ ਤੇਰੇ ਵਾਪਿਸ ਪਿੰਡ ਆਉਣਗੇ
ਪੁੱਤਰ ਪੰਜਾਬ ਸਿੰਹਾਂ ਤੇਰੇ ਵਾਪਿਸ ਪਿੰਡ ਆਉਣਗੇ
ਪੁੱਤਰ ਪੰਜਾਬ ਸਿੰਹਾਂ ਤੇਰੇ
ਦੋ ਪੂੜਾਂ ਵਿੱਚ ਪਿੱਸਦੀ ਜਿੰਦੜੀ
ਰਸਤਾ ਕੋਈ ਨਾਂ ਦਿਸਦਾ
ਸੌਕ ਸੀ ਜਾਂ ਮਜਬੂਰੀ
ਦੋਸ਼ ਕੱਢਾਂ ਕਿਸ ਦਾ
ਕਰੀਆਂ ਭਾਂਵੇ ਬਹੁਤ ਕਮਾਈਆਂ
ਰੀਝਾਂ ਵੀ ਬਹੁਤ ਪੁਗਾਈਆਂ
ਮਹਿਲਾਂ ਜਹੇ ਘਰਾਂ ਚ ਪੇ ਕੇ
ਉਏ ਰੱਜ ਕਿ ਨਾਂ ਨੀਂਦਾਂ ਆਈਆਂ
ਮਿੱਟੀ ਤੇਰੀ ਚੂੰਮ ਕਿ ਇੱਕ ਦਿਨ ਸੀਨੇ ਨਾਲ ਲਾਉਣਗੇ
ਪੁੱਤਰ ਪੰਜਾਬ ਸਿੰਹਾਂ ਤੇਰੇ ਵਾਪਿਸ ਪਿੰਡ ਆਉਣਗੇ
ਪੁੱਤਰ ਪੰਜਾਬ ਸਿੰਹਾਂ ਤੇਰੇ ਮੁੜ ਕਿ ਫਿਰ ਆਉੁਣਗੇ
ਪੁੱਤਰ ਪੰਜਾਬ ਸਿੰਹਾਂ ਤੇਰੇ ……
ਰਾਜ਼ ਕੋਈ ਐਸੀ ਆਵੇ
ਕੀਤੇ ਜੋ ਬੋਲ ਪੁਗਾਵੇ
ਰਾਜ਼ ਕੋਈ ਐਸੀ ਆਵੇ
ਕੀਤੇ ਜੋ ਬੋਲ ਪੁਗਾਵੇ
ਮੁੱਕ ਜਾਵੇ ਖੱਜਲ ਖ਼ੁਆਰੀ
‘ਲੱਖਿਆ ‘ ਘੜੀ ਸੁੱਖ ਦੀ ਆਵੇ
ਚਾਵਾਂ ਦੇ ਬਾਲ ਕੇ ਦੀਵੇ ਜਸ਼ਨ ਮਨਾਉਣੇਗੇ
ਪੁੱਤਰ ਪੰਜਾਬ ਸਿੰਹਾਂ ਤੇਰੇ ਵਾਪਿਸ ਪਿੰਡ ਆਉਣਗੇ
ਪੁੱਤਰ ਪੰਜਾਬ ਸਿੰਹਾਂ ਤੇਰੇ ਮੁੜ ਕਿ ਫਿਰ ਆਉੁਣਗੇ
ਪੁੱਤਰ ਪੰਜਾਬ ਸਿੰਹਾਂ ਤੇਰੇ ……
ਬਹੁਤ ਬਹੁਤ ਧੰਨਵਾਦ ਜੀ ਜੇ ਕਿਵੇਂ ਦਾ ਲੱਗਾ ਗੀਤ ਆਪਣੇ ਵਿਚਾਰ ਜਰੂਰ ਦਿਓ ਜੀ ਗੀਤ ਨੂੰ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕਰਾਇਬ ਕਰ ਲਵੋ !